ਛੱਟਾ ਚਾਨਣਾਂ ਦਾ-12 ਗੀਤ

  
  
“ਛੱਟਾ ਚਾਨਣਾ ਦਾ – A Splash of Light”
ਸੰਘਰਸ਼-ਸ਼ੀਲ ਲੋਕਾਂ ਦੇ” 12 ਗੀਤਾਂ ਦਾ ਰਿਕਾਰਡ “ਛੱਟਾ ਚਾਨਣਾ ਦਾ” ਹੁਣ ਵਤਨ ਦੇ ਵੈੱਬਸਾਈਟ ਉੱਤੇ ਪਾ ਦਿੱਤਾ ਗਿਆ ਹੈ। ਇਸ ਰਿਕਾਰਡ ਵਿੱਚ ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਰਾਮ ਸਿੰਘ, ਸੁਰਿੰਦਰ ਗਿੱਲ, ਅਤੇ ਜਸਵੰਤ ਖਟਕੜ ਦੇ ਲਿਖੇ ਹੋਏ ਗੀਤ ਹਨ। ਨਾਟਕਕਾਰ ਗੁਰਸ਼ਰਨ ਸਿੰਘ ਦੀ ਨਿਰਦੇਸ਼ਨਾ ਵਿੱਚ ਇਹਨਾਂ ਗੀਤਾਂ ਨੂੰ ਗਾਉਣ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਹੈ ਅਤੇ ਉਸ ਦਾ ਸਾਥ ਦਿੱਤਾ ਹੈ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਨੇ। ਇਹ ਰਿਕਾਰਡ ਸੰਨ 1983 ਵਿੱਚ ਇਪਾਨਾ ਨੇ ਤਿਆਰ ਕਰਵਾਇਆ ਸੀ ਜਦੋਂ ਗੁਰਸ਼ਰਨ ਸਿੰਘ ਅਤੇ ਉਹਨਾਂ ਦੀ ਟੀਮ ਪਹਿਲੀ ਵਾਰ ਕੈਨੇਡਾ ਆਈ ਸੀ।

ਇਹ ਗੀਤ ਸੁਣਨ ਲਈ ਵਤਨ ਦੇ ਵੈੱਬਸਾਈਟ www.watanpunjabi.ca ‘ਤੇ ਹੇਠਾਂ “ਵਿਸ਼ੇਸ਼ ਸਮੱਗਰੀ” ਵਾਲੇ ਹਿੱਸੇ ਵਿੱਚ ਜਾਉ ਅਤੇ ਪਹਿਲੇ ਬਟਨ “ਸੰਗੀਤ” ਉੱਤੇ ਕਲਿੱਕ ਕਰੋ। ਇਸ ਨਾਲ ਤੁਸੀਂ ਉਸ ਸਫੇ ‘ਤੇ ਪਹੁੰਚ ਜਾਉਗੇ ਜਿੱਥੇ “ਛੱਟਾ ਚਾਨਣਾ ਦਾ – A Splash of Light” ਦਾ ਬਟਨ ਹੈ।

 

1[ pwgVI sMBfl jwtf (4:09)

2[ kwKF dI kuwlIey (pfsL – 5:52)

3[ kMmIaF df ivhVf (sMq rfm AudfsI -7:02)

4[ kMDF kwcIaF (sLhrXfr -4:24)

5[ AuWTx df vylf (sMq rfm AudfsI – 4:18)

6[ asIN gwl smyN dI kihMdy hF (jgrUp JnIr – 4:50)

7[ hr nfhrf llkfr bxygf (nirMdr cfhl -4:57)

8[ afvo vy loko rl gfvIey GoVIaF (4:05)

9[ isdk sfzy ny kdy mrnf nhIN (jYml pwzf -5:35)

10[ Btk nf jfey sfQIE kdm jy ienklfb ky

(bMgflI kvI rfm isMG -6:29)

11[ Cwtf cfnxF df dyeI jfvF (suirMdr igwl -6:44)

12[ qyjL kr smyN df sMgrfm hfxIaF (jsvMq KtkV -3:23)

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: