ਮਨਜੀਤ ਕੋਟੜਾ ਦੀ ਕਵਿਤਾ-ਪਾਸ਼ ਨੂੰ ਸਮਰਪਿਤ

ਪਾਸ਼ ਨੂੰ ਸਮਰਿਪਤ

ਮਨਜੀਤ ਕੋਟੜਾ

ਅੱਜ ਸਾਡੇ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ । ਇਹ ਰਚਨਾ ਪਾਸ਼ ਨੂੰ ਸਮਰਿਪਤ ਹੈ। ਤੇ ਅੱਜ ਮਹਾਨ

ਇਨਕਲਾਬੀ ਪਥ ਪੱਦਰਸ਼ਕ ਕਾਮਰੇਡ ਮਾਓ ਦਾ ਵੀ ਜਨਮ ਦਿਨ ਤੇ। ਪਾਸ਼ ਦਾ ਜਨਮ ਵੀ ਇਤਫਾਕਨ ਮਹਾਨ

ਕਰਤੀਕਾਰੀ ਮਾਓ ਦੇ ਜਨਮ ਦਿਨ ਨਾਲ ਜੁੜਿਆ ਹੈ ਤੇ ਸ਼ਹੀਦੀ ਦਿਨ ਵੀ ੨੩ ਮਾਰਚ ਮਹਾਨ ਕ੍ਰਾਂਤੀਕਾਰੀ ਸ਼ਹੀਦ ਏ

ਆਜ਼ਮ ਭਗਤ ਸਿੰਘ ਦੇ ਸਹੀਦੀ ਦਿਨ ਨਾਲ ਜੁੜਿਆ ਹੈ। ਸਾਥੀਓ ਸਾਰਿਆਂ ਨੂੰ ਲਾਲ ਸਲਾਮ।

ਮੈਂ ਕਿਸੇ ਵੇਲੇ ਵੀ ਫਟ ਸਕਦਾ ਹ

ਸ਼ਾਮ-ਸਵੇਰੇ

ਦੁਪਿਹਰੇ

ਅੱਧੀ ਰਾਤ ਨੂੰ ।

ਮੈਂ ਕਿਤੇ ਵੀ ਫਟ ਸਕਦਾ ਹ

ਰਾਜਧਾਨੀ

ਅਸੀਂ ਬਲੀ ਹਾਲ ਅੰਦਰ

ਕੋਰਟ ਕਚਿਹਰੀ

ਕਿਸੇ ਬਾਬੂ ਦੇ ਦਫ਼ਤਰ ਚ

ਤੁਹਾਡੇ ਅੰਦਰ ਬਾਹਰ

ਚਾਰ ਚੁਫੇਰੇ।

ਮੈਂ ਕਿਤੇ ਵੀ ਫਟ ਸਕਦਾ ਹ

ਧਰਤੀ

ਅਸਮਾਨ

ਸਮੁੰਦਰ ਚੋਂ

ਮੈਂ ਜਦ ਵੀ ਫਿਟਆ ਹ

ਕਿਸੇ ਤੋਂ ਇਜਾਜਤ ਨਹੀਂ ਮੰਗੀ

ਫਟਣ ਲਈ ਥਾਂ ਨਹੀਂ ਮੰਗੀ

ਫਟਣ ਦਾ ਵੇਲਾ ਨਹੀਂ ਮੰਗਿਆ

ਮੈਂ ਫਟਿਆ

ਹਕੂਮਤ ਨੰਗੀ ਹੋ ਗਈ

ਲੱਭਦੀ ਰਹੀ ਬਹਾਨਾਂ

ਮੈਨੂੰ ਫਾਹੇ ਲਾਉਣ ਦੇ

ਕੀਤੀਆਂ ਗੋਲ ਮੇਜ਼ ਕਾਨਫਰੰਸਾਂ

ਡੋਲਿਆ ਤਖ਼ਤ ਗਾਂਧੀ ਦਾ

ਡੋਲਿਆ ਤਖ਼ਤ ਅੰਗਰੇਜ਼ ਦਾ।

ਤੁਹਾਨੂੰ ਯਾਦ ਹੋਵੇਗੀ

ਰੋਮ ਦੇ ਗੁਲਾਮਾਂ ਦੀ ਬਗਾਵਤ

ਰੂਸੀ ਇਨਕਲਾਬ

ਅਜਾਦ ਹਿੰਦ ਫੌਜ

ਹਿਮਾਲਿਆ ਮੇਰੇ ਫਟਣ ਦਾ ਨਤੀਜਾ ਹੈ

ਤੇ ਹਿਮਾਲਿਆ ਮੇਰੀ ਸਿਰਜਣਾ ਵੀ ਹੈ।

ਹਾਂ ਮੈਂ ਜਵਾਲਾਮੁਖੀ

ਕਿਤੋ ਵੀ ਫਟ ਸਕਦਾ ਹਾਂ……….

http://sandalbaar.blogspot.com/2009/09/orkut.html

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: