ਬਿੰਦਰਪਾਲ ਫਤਿਹ ਦੀ ਕਵਿਤਾ-ਪਾਸ਼ ਬਾਰੇ

ਉਹ ਜਿਸਨੂੰ ਕਹਿੰਦੇ ਨੇਂ
ਮਰ ਗਿਆਂ ਉਹ ਤਾਂ
ਗਲਤਫਹਿਮੀਂ ਚ ਜੀ ਰਹੇ ਨੇਂ
ਉਹ ਤਾਂ
ਬੜਬੋਲਾ,
ਬੇਬਾਕ,
ਨਿਡਰ,
ਤੇ ਬੇਖੌਫ ਸ਼ਾਇਰ ਸੀ
ੳਹ ਤਾਂ ਅਜੇ ਵੀ ਜਿਊਂਦਾ ਹੈ
ਕਵਿਤਾਵਾਂ
ਧੜਕਦਾ ਹੈ
ਹਰਫਾਂ
ਨਹੀਂ ਸ਼ਾਇਰ ਕਦੇ ਮਰਿਆਂ ਨਹੀਂ ਕਰਦੇ
ਕਦੇ ਨਹੀਂ……..

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: