Kaifi Azmi’s most favourite poet was Paash

ਕੈਫੀ ਆਜ਼ਮੀ ( ਸੁਰਜੀਤ ਮਾਨ )

 

ਜਿਵੇਂ ਦਿਲ ਨੂੰ ਦਿਲ ਨਾਲ, ਕਵੀਆਂ ਨੂੰ ਕਵੀਆਂ ਨਾਲ ਰਾਹ ਹੁੰਦੀ ਹੈ। ਪੰਜਾਬੀ ਕਵਿਤਾ ‘ਚ ਅਜਿਹੇ ਵਿਦਰੋਹੀ ਸੁਰ ਨੂੰ ਸਿਖਰ ਤੇ ਪਹੁੰਚਾਣ ਵਾਲਾ ਕਵੀ ਪਾਸ਼ ਹੈ, ਜੋ ਕੈਫੀ ਦਾ ਮਨਚਾਹਿਆ ਸ਼ਾਇਰ ਸੀ। ਖਾਸ ਕਰ ਉਸ ਦੀਆਂ ਇਨ੍ਹਾਂ ਸਤਰਾਂ ਦਾ ਜਿਕਰ ਤਾਂ ਉਹ ਕਰਦਾ ਨਹੀਂ ਸੀ ਥੱਕਦਾ :

‘’ਸਭ ਤੋਂ ਖਤਰਨਾਕ ਹੁੰਦਾ , ਮੁਰਦਾ ਸ਼ਾਂਤੀ ਨਾਲ ਭਰ ਜਾਣਾ

ਨਾਂ ਹੋਣਾ ਤੜਪ ਦਾ, ਸਭ ਕੁਛ ਸਹਿਣ ਕਰ ਜਾਣਾ

ਘਰਾਂ ਤੋਂ ਨਿੱਕਲਣਾ ਕੰਮ ‘ਤੇ, ਤੇ ਕੰਮ ਤੋਂ ਘਰ ਜਾਣਾ

ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਫਨਿਆਂ ਦਾ ਮਰ ਜਾਣਾ’’

‘’ਸੁਫਨਿਆਂ ਦੇ ਮਰ ਜਾਣ’’  ਤੋਂ ਰੋਕਣ ਲਈ ਕੈਫੀ ਅਖੀਰਲੇ ਦਮ ਤੱਕ ਇਕੱਠਾਂ, ਸਮਾਰੋਹਾਂ ਅਤੇ ਸਭਾਵਾਂ ‘ਚ ਨਿਰਭੈਅ ਮੁਹਾਰ ‘ਚ ਜਿੰਨਾ ਅਤੇ ਜਿਵੇਂ ਬੋਲ ਸਕਦਾ ਸੀ, ਬੋਲਦਾ ਰਿਹਾ। ਆਪਣੀ ਅਦਾਕਾਰਾ ਬੀਵੀ ਸ਼ੌਕਤ ਆਜ਼ਮੀ ਦਾ ਸਹਾਰਾ ਲੈ, ਅਧਰੰਗ ਦਾ ਮਾਰਿਆ ਵੀ, ਲੜਖੜਾਉਂਦਾ ਹੋਇਆ ਵਿਦਰੋਹਾਂ ‘ਚ ਸ਼ਿਰਕਤ ਕਰਦਾ ਰਿਹਾ।

(‘ਹੁਣ’ ਸਤੰਬਰ-ਦਿਸੰਬਰ 2011 ‘ਚੋਂ ਧੰਨਵਾਦ ਸਹਿਤ )

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

%d bloggers like this: