Archive for the Paash-in Punjabi(Gurmukhi) Category

ਸਭ ਤੋਂ ਖ਼ਤਰਨਾਕ… ( ਪਾਸ਼ ਦੀ ਸਮੁੱਚੀ ਉਪਲੱਬਧ ਸ਼ਾਇਰੀ )

Posted in Books on Paash, Paash-in Punjabi(Gurmukhi) on July 22, 2015 by paash

ਪਾਸ਼ ਪੰਜਾਬੀ ਦਾ ਸਿਰਮੌਰ ਕਵੀ ਹੈ। ਸ਼ਾਇਦ ਓਹ ਪੰਜਾਬੀ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਕਵੀ ਵੀ ਹੈ। ਪਾਸ਼ ਦੀਆਂ ਕਾਵਿ ਪੁਸਤਕਾਂ ਦੇ ਛਪੇ ਕਈ ਕਈ ਆਡੀਸ਼ਨ ਇਸ ਗੱਲ ਦੀ ਗਵਾਹੀ ਦੇਂਦੇ ਹਨ।

ਪਾਸ਼ ਦੇ ਸੰਪੂਰਨ ਕਾਵਿ ਦੇ ਵੀ ਕਈ ਆਡੀਸ਼ਨ ਛਪ ਚੁਕੇ ਹਨ। ਪਰ ਇਹ ਕਦੇ ਵੀ ਸੰਪੂਰਨ ਨਹੀਂ ਰਹੇ। ਪਾਸ਼ ਦੀਆਂ ਕਈ ਕਵਿਤਾਵਾਂ ਅਣਛਪੀਆਂ ਹੀ ਰਹੀਆਂ।

ਹੁਣ ਪਹਿਲੀ ਵਾਰ ‘ਦਸਤਕ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਸੰਪੂਰਨ ਪਾਸ਼ ਕਾਵਿ ਛਾਪਿਆ ਜਾ ਰਿਹਾ ਹੈ। ਇਸ ਵਿਚ ਪਾਸ਼ ਦੀਆਂ ਕਈ ਅਜੇਹੀਆਂ ਕਵਿਤਾਵਾਂ ਵੀ ਸ਼ਾਮਿਲ ਹਨ, ਜੋ ਪਹਿਲਾਂ ਕਦੇ ਨਹੀਂ ਛਪੀਆਂ। ਸਾਥੀ ਕੁਲਵਿੰਦਰ ਨੇ ਬੜੀ ਮੇਹਨਤ ਨਾਲ ਏਸ ਸੰਗ੍ਰਹਿ ਦਾ ਸੰਪਾਦਨ ਕੀਤਾ ਹੈ।

  • ਕਿਤਾਬ ਦਾ ਨਾਂ – ਸਭ ਤੋਂ ਖ਼ਤਰਨਾਕ…
  • ਲੇਖਕ – ਅਵਤਾਰ ਪਾਸ਼
  • ਪਰ੍ਕਾਸ਼ਕ – ਦਸਤਕ ਪਰ੍ਕਾਸ਼ਨ, ਲੁਧਿਆਣਾ
  • ਪੰਨੇ – 384
  • ਕੀਮਤ – 200 ਰੁਪਏ (ਸਜਿਲਦ)
  • ਪੁਸਤਕ ਪਾਰ੍ਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
  • ਰਾਏਕੋਟ, ਜ਼ਿਲਾਹ੍ ਲੁਧਿਆਣਾ (ਫੋਨ ਨੰ. – 98155-87807)
    ਸਭ ਤੋਂ ਖਤਰਨਾਕ

ਭਗਤ ਸਿੰਘ ਬਾਰੇ-ਪਾਸ਼

Posted in Paash-in Punjabi(Gurmukhi), Shaheed Bhagat Singh on March 21, 2012 by paash

Flying Sikh’s prose flew on Pash’s wings

Posted in Books on Paash, Paash-in Punjabi(Gurmukhi) with tags , , , , , on December 28, 2011 by paash

Shamsher Singh Sandhu’s recent book on Punjabi poet Paash titled Ek Paash Eh Vi mentions how Pash wrote Milkha Singh’s autobiography.

Pash 1

Pash 2

Hindustan Times  of  25th Dec 2011 (Chandigarh Section )

vishav.bharti@hindustantimes.com

ਰਾਮਰਾਜ ਵੱਲ ਵਾਪਸੀ ( ਪਾਸ਼ )

Posted in Paash-in Punjabi(Gurmukhi), Paash-Literary Editor with tags , , on December 6, 2011 by paash

ਪਾਸ਼ ਦਾ ਇਹ ਲੇਖ ਤਰਕਸ਼ੀਲ ਮੈਗਜ਼ੀਂਨ ਦੇ ਸਿਤੰਬਰ 1989 ਦੇ ਅੰਕ ਵਿੱਚ ਛਪਿਆ ਸੀ।

 

 

 

 

 

 

 

 

ਪਿਰਥੀਪਾਲ ਸਿੰਘ ਰੰਧਾਵਾ ਦੀ ਯਾਦ ਵਿੱਚ ਪਾਸ਼ ਦੀ ਕਵਿਤਾ

Posted in Paash-in Punjabi(Gurmukhi) on July 20, 2011 by paash

ਜਿੱਦਣ ਤੂੰ ਪਿਰਥੀ ਨੂੰ ਜੰਮਿਆ

ਕਿਹੜਾ ਦਿਨ ਸੀ ਮਾਂ

‘ਰੱਬ’ ਬਣਕੇ ਮੈਂ ਕੁੱਲ ਕਲੰਡਰ

ਉਹੀਓ ਦਿਨ ਕਰ-ਦਾਂ

ਕਿੱਥੇ ਬੁੱਢੀ ਚਗਲ ਉਹ ਜਿਸਦੀ

ਕਾਕਾਸ਼ਾਹੀ ਬਾਂਹ

ਕਿੱਥੇ ਨੌਂ ਵਰ੍ਹਿਆਂ ਦਾ ਤੇਰਾ

ਲਾਲ ਸੀ ਕੁੱਲ ਜਮ੍ਹਾਂ

ਜੇਸ ਰਾਤ ਤੇਰਾ ਲੈ ਗਏ ਪਿਰਥੀ

ਕੋਹਿਆ ਜਿਹੜੀ ਥਾਂ

ਉਦਣ ਧਰਤ ਸੁਹਾਗਣ ਹੋਈ

ਟਹਿਕੀ ਸੁੰਨ ਸਰਾਂ

ਪਿਰਥੀ ਕਰ ਗਿਆ ਧਰਤੀਆਂ ਅੰਬਰ

ਸਾਰੇ ਤੇਰੇ ਨਾਂ

ਲੱਭਦੇ ਫਿਰਨ ‘ਬੇਅੰਤੇ’ ਵਰਗੇ

ਪੈਰ ਧਰਨ ਨੂੰ ਥਾਂ

ਤੇਰਾ ਕੋਈ ਕੀ ਕਰ ਲਊ

ਤੂੰ ਸ਼ੇਰ ਪੁੱਤਾਂ ਦੀ ਮਾਂ

ਪਾਸ਼ ਦੀ ਚਿੱਠੀ ਸੰਤ ਸੰਧੂ ਨੂੰ

Posted in Paash-in Punjabi(Gurmukhi), Paash-Letters, Sant Sandhu on May 24, 2011 by paash

ਪਾਸ਼ ਦੀ ਸਾਹਿਤਕ ਪੱਤਰਕਾਰੀ (ਡਾ. ਸਬਿੰਦਰਜੀਤ ਸਾਗਰ)

Posted in Paash-Critical Appreciation, Paash-in Punjabi(Gurmukhi), Paash-Life and Times, Paash-Literary Editor on May 9, 2011 by paash

Paash-Literary Journalism-Sabinderjit Sagar