Archive for the Paash-Letters Category

ਜ਼ਫ਼ਰਨਾਮਾ ਦੇ ਸੰਪਾਦਕ ਨੂੰ ਪਾਸ਼ ਦੀ ਚਿੱਠੀ

Posted in Paash-Letters with tags on October 13, 2011 by paash

 

ਪਾਸ਼ ਦੀ ਚਿੱਠੀ ਜ਼ਫ਼ਰਨਾਮਾ ਦੇ ਸੰਪਾਦਕ ਨੂੰ-ਸਤੰਬਰ 1982

zafarnama0001

Advertisements

ਪਾਸ਼ ਦੀ ਚਿੱਠੀ ਸੰਤ ਸੰਧੂ ਨੂੰ

Posted in Paash-in Punjabi(Gurmukhi), Paash-Letters, Sant Sandhu on May 24, 2011 by paash

ਪਾਸ਼ ਦੀਆਂ ਚਿੱਠੀਆਂ-ਇੱਕ ਨਾਂ ਮਿਲ ਸਕੀ ਭੈਣ ਦੇ ਨਾਂ

Posted in Paash-23rd March 1988, Paash-As I Remember Paash, Paash-Critical Appreciation, Paash-In Memory of Paash, Paash-in Punjabi(Gurmukhi), Paash-Letters on April 30, 2011 by paash

ਸਾਹਿਤ ਦਾ ਸਾਗਰ : ਪਾਸ਼ (ਸੰਪਾਦਕ ਸੋਹਣ ਸਿੰਘ ਸੰਧੂ)

Posted in amarjit chandan, Amitoj, Books on Paash, Darshan Khatkar, Dulla Bhatti, Fatehjit, Gurdas Ram Alam, Gursharan Singh, Indian People's Theatre Association, Jaimal Singh Padda, lal singh dil, marxism, Paash-23rd March 1988, Paash-As I Remember Paash, Paash-Critical Appreciation, Paash-In Memory of Paash, Paash-in Punjabi(Gurmukhi), Paash-Interviews, Paash-Letters, Paash-Life and Times, Paash-Literary Editor, Paash-News Items, Paash-Pash Memorial International Trust, Paash-Photo Gallery, Paash-Poetry, Paash-Rajinder Rahi, Paash-stories about Paash, sant ram udasi, Sant Sandhu, Shaheed Bhagat Singh, Shiv Kumar Batalvi, suresh kurl, surjit patar on April 30, 2011 by paash

ਪਾਸ਼ ਦੀਆਂ ਚਿੱਠੀਆਂ-ਦੂਜੀ ਐਡੀਸ਼ਨ

Posted in AFDR, amarjit chandan, Amitoj, Darshan Khatkar, Fatehjit, Gurdas Ram Alam, Gursharan Singh, Indian People's Theatre Association, Jaimal Singh Padda, lal singh dil, marxism, Paash-Critical Appreciation, Paash-in Punjabi(Gurmukhi), Paash-Letters, Paash-Life and Times, Paash-Literary Editor, sant ram udasi, Sant Sandhu, Shaheed Bhagat Singh, Shiv Kumar Batalvi, surjit patar on April 14, 2011 by paash

Paash website gets over 1,00,000 hits in two years

Posted in AFDR, amarjit chandan, Books on Paash, Darshan Khatkar, Fatehjit, Fonts, Forthcoming events, Gurdas Ram Alam, Gursharan Singh, Home, Indian People's Theatre Association, Jaimal Singh Padda, lal singh dil, Lost (Not yet found) Paash, Paash posters, Paash-23rd March 1988, Paash-As I Remember Paash, Paash-Critical Appreciation, Paash-Films, Paash-in English, Paash-in Gujarati, Paash-in Hindi, Paash-in Marathi, Paash-In Memory of Paash, Paash-in other languages, Paash-in Punjabi(Gurmukhi), Paash-in Punjabi(Shahmukhi), Paash-in Telugu, Paash-Interviews, Paash-Letters, Paash-Life and Times, Paash-Listen to Paash, Paash-Literary Editor, Paash-News Items, Paash-on Youtube, Paash-Pash Memorial International Trust, Paash-Photo Gallery, Paash-Poems about Paash, Paash-Poetry, Paash-Rajinder Rahi, Paash-Recitations, Paash-songs, Paash-stories about Paash, Paash-T-shirts, Paash-Videos, sant ram udasi, Sant Sandhu, Shaheed Bhagat Singh, suresh kurl, surjit patar, Theses on Paash on November 22, 2010 by paash

This website has been visited more than 100,000 times in the last two years.

Thanks to all those who contributed to collect and compile everything written by Paash and about Paash.

Keep visiting.

Santokh Singh Dhir-interview by Avtar Jandialvi

Posted in Paash-As I Remember Paash, Paash-Critical Appreciation, Paash-Letters, Paash-Life and Times, Paash-Pash Memorial International Trust with tags on March 9, 2010 by paash

santokh singh dhir interview

? ਤੁਸੀਂ ਪਾਸ਼ ਨੂੰ ਮਹਾਨ ਕਵੀ ਲਿਖਿਆ। ਇਹਦੇ ਮੈਮੋਰੀਅਲ ਟਰੱਸਟ ਦਾ ਇਨਾਮ ਵੀ ਲਿਆ। ਪਰ ਪਾਸ਼ ਨੇ ਆਪਣੀ ਚਿੱਠੀ ਵਿੱਚ ਤੁਹਾਨੂੰ ਮੰਗਤਾ ਕਹਿ ਕੇ ਨਿਵਾਜਿਆ। ਅਜੀਬ ਸਤਿਕਾਰ ਨਹੀਂ ਇਹ?

ਧੀਰ: ਪਾਸ਼ ਦੇ ਕਾਵਿ-ਗੁਣ ਦੀ ਮੈਂ ਪ੍ਰਸੰਸਾ ਕੀਤੀ, ਅਤੇ ਕਰਦਾ ਰਹਾਂਗਾ। ਉਹ ਇਕ ਵਿਲੱਖਣ ਕਵੀ ਸੀ। ਪਾਸ਼ ਦੇ ਮੈਮੋਰੀਅਲ ਟਰੱਸਟ ਨੇ ਮੈਨੂੰ ਇਨਾਮ ਦਿੱਤਾ, ਮੈਂ ਮਾਣ ਨਾਲ ਲੈਣ ਗਿਆ। ਉਸ ਸਮੇਂ ਮੈਨੂੰ ਇਕ ਕਿਤਾਬ ਦਿੱਤੀ ਗਈ ਸੀ, ਪਾਸ਼ ਦੀਆਂ ਚਿੱਠੀਆਂ ਦੀ। ਉਸ ਵਿੱਚ ਇਕ ਚਿੱਠੀ ਸੀ ਜੋ ਮੈਨੂੰ ਹੁਣ ਯਾਦ ਨਹੀਂ ਕਿ ਕਿਸ ਵੱਲ ਲਿਖੀ ਹੋਈ ਸੀ। ਉਸ ਵਿੱਚ ਮੇਰਾ ਅਤੇ ਸ਼ਿਵ ਕੁਮਾਰ ਦਾ ਇੰਗਲੈਂਡ ਜਾਣ ਬਾਰੇ ਜ਼ਿਕਰ ਕੀਤਾ ਹੋਇਆ ਸੀ। ਉਨ੍ਹੀਂ ਦਿਨੀਂ ਉਹ ਆਪ ਇੰਗਲੈਂਡ ਜਾਣ ਦਾ ਯਤਨ ਕਰ ਰਿਹਾ ਹੋਵੇਗਾ ਕਿ ਉਹਨੂੰ ਵੀ ਕੋਈ ਬੁਲਾਵੇ ਤੇ ਉਹ ਵੀ ਉੱਥੇ ਜਾ ਸਕੇ। ਉਹਨੇ ਇਸ ਸੰਦਰਭ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਉਹ ਸ਼ਿਵ ਕੁਮਾਰ ਜਾਂ ਧੀਰ ਵਾਂਗ ਮੰਗਤਾ ਨਹੀਂ। ਮੈਂ ਉਹ ਚਿੱਠੀ ਪੜ੍ਹੀ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਆਪਣੀ ਡਾਇਰੀ ਦਾ ਪੰਨਾ ਲਿਖਦੇ ਆਖਿਆ ਕਿ ਮੈਨੂੰ ਹੁਣ ਪਤਾ ਲੱਗਾ ਹੈ ਕਿ ਮੈਂ ਮੰਗਤਾ ਵੀ ਹਾਂ, ਮੈਂ ਤਾਂ ਆਪਣੇ ਆਪ ਨੂੰ ਕੁਝ ਹੋਰ ਹੀ ਸਮਝ ਰਿਹਾ ਸਾਂ।
ਇਹ ਪੰਨਾ ਛਪਿਆ ਤਾਂ ਉਹਦੇ ਇਕ ਸ਼ਰਧਾਲੂ ਦੀ ਚਿੱਠੀ ਆਈ: ‘ਧੀਰ ਜੀ, ਬੱਚਿਆਂ ਦੀਆਂ ਗੱਲਾਂ ਦਾ ਗ਼ੁੱਸਾ ਨਹੀਂ ਕਰੀਦਾ। ਨਜ਼ਰ-ਅੰਦਾਜ਼ ਕਰ ਛੱਡੀਦਾ ਹੈ।’
ਪਾਸ਼ ਮੇਰਾ ਬਹੁਤ ਸਤਿਕਾਰ ਕਰਦਾ ਤੇ ਝੁਕ ਕੇ ਮਿਲਦਾ ਹੁੰਦਾ ਸੀ। ਪਿਛਲੇ ਦਿਨੀਂ, ਕਹਿੰਦੇ ਹਨ ਕਿ, ਬਹੁਤ ਸ਼ਰਾਬ ਪੀਣ ਲੱਗ ਗਿਆ ਸੀ ਤੇ ਕੁਝ ਉਲਾਰ ਹੋ ਗਿਆ ਸੀ। ਸੰਭਵ ਹੈ, ਇਹ ‘ਅਜੀਬ ਸਤਿਕਾਰ’ ਇਸ ਕਾਰਨ ਹੋ ਗਿਆ ਹੋਵੇ। ਪਰ ਇਹ ਉਸ ਵੱਲੋਂ ਹੀ ਸੀ। ਮੇਰਾ ਤਾਂ ਉਹ ਅਜ਼ੀਜ਼ ਸੀ।